Pinterest • The world’s catalogue of ideas

ਅੱਜ ਤਕ ਦੁਨਿਆ ਦੀ ਸਬ ਤੋ ਮਹਿੰਗੀ ਜਮੀਨ ਸਰਹਿੰਦ-ਫ਼ਤਿਹਗੜ੍ਹ ਵਿਖੇ ਹੈ ਜਿਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਓਹ ਜਮੀਨ ਹੈ ਜਿਥੇ ਮਾਤਾ ਗੁਜਰੀ ਅਤੇ ਦੋਵੇ ਛੋਟੇ ਸਾਹਿਬਜਾਦਿਆਂ, ਬਾਬਾ ਜੋਰਾਵਰ ਸਿੰਘ ਜੀ (9 ਸਾਲ) ਅਤੇ ਬਾਬਾ ਫ਼ਤੇਹ ਸਿੰਘ ਜੀ (6 ਸਾਲ), ਜਿਨ੍ਹਾ ਨੂੰ ਜਿੰਦਾ ਹੀ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ, ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਓਹਨਾਂ ਦੀ ਸ਼ਹੀਦੀ ਉਪਰਤ ਮੁਗਲ ਹੁਕੂਮਤ ਨੇ ਆਦੇਸ਼ ਜਾਰੀ ਕੀਤਾ ਸੀ ਕੀ ਇਹਨਾ ਦਾ ਅੰਤਿਮ ਸੰਸਕਾਰ ਮੁਗਲ ਜਮੀਨ ਤੇ ਨਹੀ ਕੀਤਾ ਜਾ ਸਕੇਗਾ ਅਤੇ ਜੋ ਵੀ ਸੰਸਕਾਰ ਕਰਨਾ ਚਾਹੇ ਤੇ ਓਸਨੂੰ ਇਹ ਜਮੀਨ ਚੋਧਰੀ ਅਤਤਾ ਕੋਲੋ…

Gurbani Quote Spiritual,Gurbani Faith,Religious

An Image of Guru Gobind Singh Ji at 22 years old with his first born, Baba Ajeet Singh Ji. Absolutely Beautiful.