Pinterest • The world’s catalogue of ideas

Livestock Championship in Muktsar

3 Pins1.09k Followers

ਮੁਕਤਸਰ ਵਿਖੇ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਐਕਸਪੋ-2016 ਦੌਰਾਨ ਪਸ਼ੂ ਮਾਹਿਰਾਂ ਨੇ ਕਿਹਾ ਕਿ ਸਾਫ਼ ਸੁਥਰਾ ਦੁੱਧ ਪੈਦਾ ਕਰਕੇ ਪਸ਼ੂ ਪਾਲਕ ਦੁੱਧ ਦੀ ਮਿਆਰ ਵੀ ਵਧਾ ਸਕਦੇ ਹਨ ਨਾਲ ਹੀ ਬਾਜ਼ਾਰਾਂ 'ਚ ਉਪਲਬਧ ਹੋਰ ਵੱਡੀਆਂ ਕੰਪਨੀਆਂ ਨਾਲ ਮੁਕਾਬਲਾ ਕਰ ਸਕਦੇ ਨੇ। ਸੈਮੀਨਾਰ 'ਚ ਦੁੱਧ ਪਦਾਰਥਾਂ ਤੋਂ ਇਲਾਵਾ ਪਨੀਰ ਦੇ ਬਚੇ ਹੋਏ ਪਾਣੀ ਤੋਂ ਪੀਣ ਵਾਲੇ ਤਰਲ ਪਦਾਰਥ ਬਣਾਉਣ ਤੇ ਪਨੀਰ ਦਾ ਅਚਾਰ ਬਣਾਉਣ ਬਾਰੇ ਵੀ ਦਸਿਆ ਗਿਆ। ਮਾਹਿਰਾਂ ਨੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਛੱਡ ਕੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦੀ ਵੀ ਅਪੀਲ ਕੀਤੀ। #AkaliDal #ProgressivePunjab