Explore Singh Ayali, Akalidal Punjab and more!

ਮੈਰੀਵਿਲਾ ਰਿਸੋਰਟ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਵੱਖ ਵੱਖ ਵਿੰਗਾਂ ਦਾ ਟ੍ਰੇਨਿੰਗ ਕੈੰਪ ਲਗਾਇਆ ਗਿਆ ਜਿਸ ਵਿਚ ਹਲਕੇ ਦੇ ਸਮੂਹ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੂੰ ਫਿਲਮ ਰਾਂਹੀ ਪਾਰਟੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ|ਇਸ ਟ੍ਰੇਨਿੰਗ ਕੈੰਪ ਵਿੱਚ ਬੀਬੀਆਂ ਨੇ ਬੜੇ ਉਤਸ਼ਾਹ ਨਾਲ ਹਿਸਾ ਲਿਆ | Manpreet Singh Ayali ‪#‎Youthforpunjab‬ ‪#‎mlamanpreetayali‬ ‪#‎Developmentdakha‬ #proudtobeakali #akalidal #punjab

ਲਓ ਜੀ ਦੇਖੋ ਸਰਕਾਰੀ ਸਕੂਲ ਜੋ ਕਹਿੰਦੇ ਸੀ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਆ... ਅੱਖਾਂ ਖੋਲ ਕੇ ਦੇਖੋ ਜੀ ... #SukhbirSinghBadal #ShiromaniAkaliDal  https://www.facebook.com/SukhbirSinghBadal/posts/993992250683778

Punjab Police will have zero tolerance policy towards drugs and corruption; our government will ensure that this gets implemented and no false case is registered in the state. All police officers to take the pledge of ZERO-TOLERANCE in order to promote police-people relations in a constructive manner. #AkalisforPunjab   #ZeroTolerancetoDrug   #ZeroTolerancetoCorruption

Punjab Govt is planning to establish a Regulatory Authority to keep a check on private schools of the state. Education Minister Dr Daljit Singh Cheema is working on this to make sure that the Regulatory Authority starts functioning and parents' concern of Private schools' conduct gets addressed. #AkalisforPunjab

ਇਤਿਹਾਸ ਗਵਾਹ ਹੈ ਕਿ ਸ਼ੋ੍ਮਣੀ ਅਕਾਲੀ ਦਲ ਹਮੇਸ਼ਾਂ ਹੀ ਪੰਜਾਬ ਦੇਸ਼ ਕੌਮ ਤੇ ਪੈਣ ਵਾਲੀ ਭੀੜ ਸਮੇਂ ਆਪਣੇ ਲੋਕਾਂ ਦੀ ਸਹਾਇਤਾ ਲਈ ਬੁਲੰਦ ਹੌਸਲੇ ਨਾਲ ਅੱਗੇ ਅਾਇਆ ਹੈ।  ਵਰਤਮਾਨ ਸਮੇਂ ਪੰਜਾਬ ਦੇ ਸਰਹੱਦੀ ਜਿਲ੍ਹਿਆ 'ਚ ਜਦ ਸੰਭਾਵੀ ਜੰਗ ਕਾਰਨ ਲੋਕ ਸਹਿਮ 'ਚ ਹਨ ਉਥੇ ਯੂਥ ਅਕਾਲੀ ਦਲ ਆਪਣੇ ਭਰਾਵਾਂ ਦੀ ਮੱਦਦ ਲਈ ਆਪਣਾ ਫਰਜ਼ ਸਮਝਦੇ ਹੋਏ ਸਰਹੱਦ ਤੇ ਆਪਣੇ ਲੋਕਾਂ ਨੂੰ ਹੌਸਲਾ ਤੇ ਸਹਾਇਤਾ ਦੇਣ ਪਹੁੰਚਿਆ ਹੈ ਤੇ ਸਰਕਾਰ ਦੁਆਰਾ ਘਰ ਛੱਡ ਕੇ ਆਏ ਪਰਿਵਾਰਾਂ ਦੇ ਰਹਿਣ ਲਈ ਬਣਾਏ ਰਾਹਤ ਕੈਂਪਾ ਵਿੱਚ ਵੀ ਯੂਥ ਵਰਕਰਾਂ ਨੇ ਸੇਵਾ ਸੰਭਾਲੀ ਹੋਈ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੀ ਸਥਾਪਨਾ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਦਿਲ ਅੰਦਰ ਪੈਦਾ ਹੋਇਆ ਉਹ ਯੂਨੀਵਰਸਲ ਸੁਪਨਾ ਪੂਰਾ ਹੋਇਆ ਹੈ ਜਿੱਥੇ ਸ਼ਬਦ ਗੁਰੂ ਸਿਧਾਂਤ ਦੀ ਖੋਜ ਦੇ ਨਾਲ ਨਾਲ ਉੱਚ ਪੱਧਰੀ ਆਧੁਨਿਕ ਸਿੱਖਿਆ ਲਈ ਢੁੱਕਵੇਂ ਪ੍ਰਬੰਧ ਹਨ। ਭਵਿੱਖ ਵਿੱਚ ਇਹ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ ਉੱਤੇ ਪੂਰਬ ਤੇ ਪੱਛਮ ਦੇ ਜੀਵਨ ਵਿੱਚ ਹੋ ਰਹੀ ਟੁੱਟ-ਭੱਜ ਨੂੰ ਮੁੜ ਇੱਕਸੁਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ। #SukhbirSinghBadal   https://www.facebook.com/SukhbirSinghBadal/posts/993178157431854

ਅਕਾਲੀ ਦਲ ਦਾ ਸਿਰਮੌਰ ਇਤਿਹਾਸ ਹੈ। ਅਕਾਲੀ ਦਲ ਦੀ ਜਥੇਬੰਦਕ ਸੂਝ-ਬੂਝ ਕਰਕੇ ਹੀ ਅਸੀਂ 9 ਸਾਲ ਵਿਕਾਸ ਦੇ ਕੰਮਾਂ ਨੂੰ ਅਮਲੀ ਜਾਮਾ ਪਹਿਨਾ ਸਕੇ ਹਾਂ। ਅੱਜ ਅਕਾਲੀ ਦਲ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਦੇ ਸੁਝਾਅ ਅਤੇ ਤਰਕੀਬਾਂ ਸੁਣ ਕੇ ਅਨੰਦ ਆ ਗਿਆ। ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਪ੍ਰਣ ਕਰਕੇ ਸਾਡੀ ਇਹ ਸਿਰਮੌਰ ਜਥੇਬੰਦੀ ਅੱਜ ਇੱਕ ਨਵੇਂ ਜਜ਼ਬੇ ਅਤੇ ਤਾਕਤ ਨਾਲ ਭਰ ਗਈ। ਅਕਾਲੀ ਦਲ ਦੀ ਰੀੜ ਦੀ ਹੱਡੀ ਇਹ ਅਹੁਦੇਦਾਰ ਤੁਹਾਡੀਆਂ ਇੱਛਾਵਾਂ ਉੱਤੇ ਖਰੇ ਉਤਰਨਗੇ। #sukhbirsinghbadal #youthakalidal #progressivepunjab #akalidal

ਪੰਜਾਬ ਸਾਰੇ ਵੱਡੇ ਅਤੇ ਛੋਟੇ ਸਹਿਰਾਂ ਦੇ 4/6 ਲੇਨ ਹਾਈਵੇਜ ਨਾਲ ਜੁੜਨ ਵਾਲਾ ਭਾਰਤ ਦਾ ਪਹਿਲਾ ਸੂਬਾ | ਜੋ ਕਿਹਾ ਉਹ ਕੀਤਾ ਹਰ ਪਾਸੇ ਵਿਕਾਸ ਕੀਤਾ | ਪੰਜਾਬ ਨੂੰ ਇੱਕ ਤਰੱਕੀ ਦਾ ਨਾਮਾ ਰਾਹ ਦਿੱਤਾ | ‪#‎ShiromaniAkaliDal‬ ‪#‎DevelopingPunjab‬ #proudtobeakali #akalidal #punjab

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਇੱਕ ਅਜਿਹਾ ਵਿਲੱਖਣ ਵਿੱਦਿਅਕ ਅਦਾਰਾ ਹੈ ਜਿੱਥੇ ਆਧੁਨਿਕ ਸਿੱਖਿਆ ਦੇ ਨਾਲ ਨਾਲ ਧਰਮ, ਕਲਾ, ਸੱਭਿਆਚਾਰ ਅਤੇ ਫਿਲਾਸਫੀ ਦਾ ਸੰਗਮ ਨਜ਼ਰ ਆਉਂਦਾ ਹੈ। ਇਸ ਯੂਨੀਵਰਸਿਟੀ ਵਿੱਚ ਕਰਮ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਕਿੱਤਾਮੁਖੀ ਕੋਰਸਾਂ ਦੇ ਨਾਲ-ਨਾਲ ਅਧਿਆਤਮਕ ਵਿੱਦਿਆ ਵੀ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਦੀ ਸੰਪੂਰਨ ਸ਼ਖਸੀਅਤ ਦੀ ਸਿਰਜਣਾ ਹੋ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਦਿਅਕ ਖੇਤਰ ਵਿੱਚ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ। #progressivepunjab…

Pinterest
Search